Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ped(u). 1. ਦਰਖਤ। 2. ਤਨਾ, ਮੁੱਢ। 1. tree. 2. trunk. 1. ਉਦਾਹਰਨ: ਤੂੰ ਪੇਡੁ ਸਾਖ ਤੇਰੀ ਫੂਲੀ ॥ (ਦਰਖਤ, ਬੂਟਾ). Raga Maajh 5, 28, 1:1 (P: 102). 2. ਉਦਾਹਰਨ: ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ ॥ (ਤਨਾ, ਮੁੱਢ). Raga Basant 1, 1, 2:1 (P: 1168).
|
Mahan Kosh Encyclopedia |
ਦੇਖੋ, ਪੇਡ. "ਤੂੰ ਪੇਡੁ ਸਾਖ ਤੇਰੀ ਫੂਲੀ". (ਮਾਝ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|