Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Pekẖai. ਵੇਖਦਾ ਹੈ। behold, see. ਉਦਾਹਰਨ: ਪੇਖੈ ਬੋਲੈ ਸੁਣੈ ਸਭੁ ਆਪ ॥ (ਵੇਖਦਾ ਹੈ). Raga Gaurhee 5, 92, 3:1 (P: 183).
|
Mahan Kosh Encyclopedia |
ਦੇਖਦਾ ਹੈ. ਦੇਖੋ, ਪੇਖਣੁ। (2) ਦਿਖਾਈ ਦਿੰਦਾ, ਨਜ਼ਰ ਆਉਂਦਾ. "ਸੁਖੀਏ ਕਉ ਪੇਖੈ ਸਭ ਸੁਖੀਆ, ਰੋਗੀ ਕੇ ਭਾਣੈ ਸਭ ਰੋਗੀ". (ਸੋਰ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|