Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Pūri-ā. 1. ਵਿਆਪਕ ਹੈ, ਸਮਾ ਰਿਹਾ ਹੈ। 2. ਭਰਿਆ ਹੋਣਾ, ਭਰਪੂਰ ਹੋਣਾ। 3. ਪੂਰਾ ਕੀਤਾ। 4. ਪੂਰਨ, ਕਾਮਲ। 5. ਰੋਕ ਲਏ (ਪ੍ਰਾਣ)। 1. pervading. 2. perfect, filled. 3. fulfilled. 4. perfect. 5. retained, withheld. 1. ਉਦਾਹਰਨ: ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ ॥ Raga Sireeraag 5, 87, 2:2 (P: 48). 2. ਉਦਾਹਰਨ: ਹਰਿ ਅੰਮ੍ਰਿਤਸਰੁ ਗੁਰਿ ਪੂਰਿਆ ਮਿਲਿ ਸੰਗਤੀ ਮਲੁ ਲਹਿ ਜਾਇ ॥ Raga Gaurhee 4, Karhalay, 1, 7:2 (P: 234). 3. ਉਦਾਹਰਨ: ਸਿਮਰਿ ਸਿਮਰਿ ਦਾਤਾਰੁ ਮਨੋਰਥ ਪੂਰਿਆ ॥ Raga Goojree 5, Vaar 21:1 (P: 524). 4. ਉਦਾਹਰਨ: ਸਭ ਇਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ॥ Raga Raamkalee 3, Chhant 3, 4:5 (P: 926). 5. ਉਦਾਹਰਨ: ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤੁ ਕੀਆ ॥ Raga Maaroo, Jaidev, 1, 1:1 (P: 1106).

Mahan Kosh Encyclopedia

ਪੂਰਣ ਕੀਤਾ। (2) ਵ੍ਯਾਪਿਆ। (3) ਹਠਯੋਗ ਦੇ ਮਤ ਅਨੁਸਾਰ ਸ੍ਵਾਸਾਂ ਨੂੰ ਓਅੰਜਪ ਨਾਲ ਅੰਦਰ ਪੂਰਿਆ (ਭਰਿਆ). "ਨਾਦ ਸਤ ਪੂਰਿਆ". (ਮਾਰੂ ਜੈਦੇਵ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits