Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਪੁੱਤਰ ਨੇ, ਪੁੱਤਰ, (ਭਾਵ) ਜੀਵਆਤਮਾ ਨੇ। ਉਦਾਹਰਣ: ਪੂਤਿ ਪਿਤਾ ਇਕੁ ਜਾਇਆ॥ {ਸੋਰ ਕਬ, ੬, ੨:੩ (655)}।

Mahan Kosh Encyclopedia
ਪੁਤ੍ਰ ਨੇ. "ਪੂਤਿ ਬਾਪੁ ਖੇਲਾਇਆ". (ਬਸੰ ਕਬੀਰ) ਦੇਖੋ, ਜੋਇ ਖਸਮ. "ਪੂਤਿ ਪਿਤਾ ਇਕੁ ਜਾਇਆ". (ਸੋਰ ਕਬੀਰ) ਜੀਵ ਨੇ ਗ੍ਯਾਨ ਪੁਤ੍ਰ ਪੈਦਾ ਕੀਤਾ ਹੈ। (2) ਸੰ. {ਸੰਗ੍ਯਾ}. ਪਵਿਤ੍ਰਤਾ. ਸ਼ੁੱਧੀ। (3) ਦੁਰਗੰਧ. ਬਦਬੂ। (4) ਮੁਸ਼ਕਬਿਲਾਈ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits