Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Pūjārī. ਪੂਜਾ ਕਰਨ ਵਾਲਾ। worshipper. ਉਦਾਹਰਨ: ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜੁ ਗੁਰਹਿ ਦਿਖਾਇਓ ॥ Raga Gaurhee 5, 136, 1:2 (P: 209).

Mahan Kosh Encyclopedia

{ਸੰਗ੍ਯਾ}. ਪੂਜਨ ਵਾਲਾ. ਪੁਜਾਰੀ. "ਕੋਟਿ ਪੂਜਾਰੀ ਕਰਤੇ ਪੂਜਾ". (ਭੈਰ ਅਃ ਮਃ ੫)। (2) ਵਿ- ਪੂਜਕ. "ਏਕ ਨਾਮ ਕੋ ਥੀਓ ਪੂਜਾਰੀ". (ਗਉ ਮਃ ੫)। (3) ਪੂਜਨ- ਅਰ੍‍ਹ (अर्ह). ਪੂਜਣ ਯੋਗ੍ਯ. "ਠਾਕੁਰ ਕਾ ਸੇਵਕ ਸਦਾ ਪੂਜਾਰੀ". (ਸੁਖਮਨੀ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits