Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Pūcẖẖahu. ਪਤਾ ਕਰ ਲੈ, ਪੁਛ। ask, enquire, consult. ਉਦਾਹਰਨ: ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ ॥ (ਪੁਛ ਲਵੋ). Raga Sireeraag 3, 64, 1:4 (P: 39). ਉਦਾਹਰਨ: ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥ (ਪੁਛੋ). Raga Aaasaa 1, 3, 1:1 (P: 349).
|
|