Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Puᴺn(i). ਉਤਮ ਕਰਮ ਸਦਕਾ। virtuous deeds. ਉਦਾਹਰਨ: ਮਾਣਸ ਜਨਮੁ ਪੁੰਨਿ ਕਰਿ ਪਾਇਆ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਬਿਰਥਾ ਜਾਈ ॥ Raga Goojree 4, 4, 3:1 (P: 493). ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥ Raga Vadhans 4, Ghorheeaan, 1, 1:2 (P: 575).
|
|