Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Puʼnn. 1. ਸ਼ੁਭ ਕਰਮ, ਸੁਕਰਮ। 2. ਸ਼ੁਭ, ਉਤਮ, ਸ਼੍ਰੇਸ਼ਟ। 1. virtuous deeds. 2. virtuous. 1. ਉਦਾਹਰਨ: ਪੁੰਨ ਦਾਨ ਚੰਗਿਆਈਆਂ ਬਿਨੁ ਸਚੇ ਕਿਆ ਤਾਸੁ ॥ Raga Sireeraag 1, Asatpadee 6, 1:2 (P: 56). 2. ਉਦਾਹਰਨ: ਗੁਰਮਤੀ ਹਰਿ ਰਸੁ ਚਾਖਿਆ ਸੇ ਪੁੰਨ ਪਰਾਣੀ ॥ Raga Goojree 3, Vaar 17:4 (P: 515). ਉਦਾਹਰਨ: ਜੋ ਗੁਰਸਿਖ ਗੁਰੁ ਸੇਵਦੇ ਸੇ ਪੁੰਨ ਪਰਾਣੀ ॥ Raga Tilang 4, Asatpadee 2, 10:1 (P: 726).

SGGS Gurmukhi-English Dictionary
[P. n.] (from Sk. Punya) virtue, benefaction
SGGS Gurmukhi-English Data provided by Harjinder Singh Gill, Santa Monica, CA, USA.

English Translation
n.m. virtuous or mertorious action, charitable, or gratuitous deed; charity, alms; merit, virtue.

Mahan Kosh Encyclopedia

ਸੰ. पुण्य ਵਿ- ਪਵਿਤ੍ਰ. ਭਲਾ. ਨੇਕ. "ਹਰਿਰਸ ਚਾਖਿਆ ਸੇ ਪੁੰਨ ਪਰਾਣੀ". (ਵਾਰ ਗੂਜ ੧. ਮਃ ੩)। (2) {ਸੰਗ੍ਯਾ}. ਸ਼ੁਭ ਕਰਮ. ਪਵਿਤ੍ਰ ਫਲ ਦੇਣ ਵਾਲਾ ਕਰਮ. ਸੁਕ੍ਰਿਤ. "ਪੁੰਨ ਪਾਪ ਸਭੁ ਬੇਦ ਦ੍ਰਿੜਾਇਆ". (ਮਾਰੂ ਸੋਲਹੇ ਮਃ ੩) ਪਾਪ ਤੋਂ ਭਾਵ ਹਿੰਸਾ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits