Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Puʼndar. ਸੁਫੈਦ, ਚਿਟਾ। white. ਉਦਾਹਰਨ: ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ ॥ Raga Aaasaa 1, Patee, 5:1 (P: 432).
|
SGGS Gurmukhi-English Dictionary |
[Desi adj.] White
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਪਾਂਡੁਰ. ਵਿ- ਪਿਲੱਤਣ ਦੀ ਝਲਕ ਨਾਲ ਚਿੱਟਾ। (2) ਸਫ਼ੇਦ. ਚਿੱਟਾ. "ਪੁੰਡਰ ਕੇਸ ਕੁਸਮ ਤੇ ਧਉਲੇ". (ਸ੍ਰੀ ਬੇਣੀ) "ਕੇਸ ਪੁੰਡਰ ਜਬ ਹੂਏ". (ਆਸਾ ਪਟੀ ਮਃ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|