Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Purānā. 1. ਹਿੰਦੂਆਂ ਦੇ ਧਾਰਮਿਕ ਗ੍ਰੰਥ। 2. ਬੋਦਾ, ਕੰਮਜ਼ੋਰ। 3. ਪੂਰਬਲਾ, ਪਹਿਲਾ। 1. Purana, religious text of hindus. 2. worn out, dilapidated. 3. preordained. 1. ਉਦਾਹਰਨ: ਅਖਰ ਸਾਸਤ੍ਰ ਸਿੰਮ੍ਰਿਤਿ ਪੁਰਾਨਾ ॥ Raga Gaurhee 5, Baavan Akhree, 54:3 (P: 261). 2. ਉਦਾਹਰਨ: ਕਾਮ ਚੋਲਨਾ ਭਇਆ ਹੈ ਪੁਰਾਨਾ ਗਇਆ ਭਰਮੁ ਸਭੁ ਛੂਟੀ ॥ Raga Aaasaa, Kabir, 28, 2:2 (P: 483). 3. ਉਦਾਹਰਨ: ਜਿਨ ਮਨਿ ਪ੍ਰੀਤਿ ਲਗੀ ਹਰਿ ਕੇਰੀ ਤਿਨ ਧੁਰਿ ਭਾਗ ਪੁਰਾਨਾ ॥ Raga Jaitsaree 4, 3, 3:1 (P: 697).
|
Mahan Kosh Encyclopedia |
ਦੇਖੋ, ਪੁਰਾਣਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|