Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Purbī. 1. ਪੁਰਬਾਂ, ਖਾਸ ਤਿਉਹਾਰਾਂ ਅਥਵਾ ਸ਼ੁਭ ਅਵਸਰਾਂ ਤੇ। 2. ਤਿਉਹਾਰਾਂ ਦੇ ਮੇਲੇ। 1. auspicious occasions. 2. festivals on auspicious occasions. 1. ਉਦਾਹਰਨ: ਪੁਰਬੀ ਨਾਵੈ ਵਰਨਾਂ ਕੀ ਦਾਤਿ ॥ Raga Basant 1, 3, 2:3 (P: 1169). 2. ਉਦਾਹਰਨ: ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ ॥ Raga Maajh 1, Vaar 26, Salok, 1, 1:15 (P: 150).
|
Mahan Kosh Encyclopedia |
{ਸੰਗ੍ਯਾ}. ਪਰ੍ਵ ਕਾਲ. ਪਰ੍ਵ ਦਾ ਸਮਾਂ. "ਪੂਰਬੀ ਨਾਵੈ". (ਬਸੰ ਮਃ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|