Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Purab. 1. ਪਿਛਲੀ, ਪਹਿਲੀ, ਪੂਰਬਲੀ। 2. ਸ਼ੁਭ ਅਵਸਰ (ਦਸ ਪੁਰਬ ਜਦੋਂ ਪਰੰਪਰਕ ਤੌਰ ਤੇ ਇਸਨਾਨ ਕਰਨਾ ਚੰਗਾ ਮੰਨਿਆ ਜਾਂਦਾ ਹੈ) ਉਹ ਹਨ: ਅੱਠੇ, ਚੌਂਦੇ, ਮਸਿਆ, ਸੰਗਰਾਂਦ, ਪੂਰਨਮਾਸ਼ੀ, ਉਤਰਾਇਣ, ਦਖਣਾਇਣ, ਵਯ ਤਿਪਾਤ, ਚੰਨ ਤੇ ਸੂਰਜ ਦੇ ਗ੍ਰਹਿਣ)। 1. earlier, prenatal. 2. festivals, auspicious occasion. 1. ਉਦਾਹਰਨ: ਤਿਸੁ ਮਿਲਿਆ ਜਿਸੁ ਪੁਰਬ ਕਮਾਈ ॥ Raga Maajh 5, 48, 2:2 (P: 108). ਉਦਾਹਰਨ: ਤਿਨਿ ਹਰਿ ਧਨੁ ਪਾਇਆ ਜਿਸੁ ਪੁਰਬ ਲਿਖੇ ਕਾ ਲਹਣਾ ॥ (ਪਹਿਲਾਂ ਦੇ ਲਿਖੇ ਭਾਵ ਭਾਗਾਂ ਅਨੁਸਾਰ). Raga Aaasaa 5, 18, 4:1 (P: 375). 2. ਉਦਾਹਰਨ: ਗੁਰ ਗਿਆਨ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥ Raga Dhanaasaree 1, Chhant 1, 1:3 (P: 687).

SGGS Gurmukhi-English Dictionary
[1. n. 2. n. 3. adj.] 1. (from Sk. Purva) glory, greatness. 2. (from Sk. Parvan) auspicious day, festival. 3. (from Sk. Pūrava) former
SGGS Gurmukhi-English Data provided by Harjinder Singh Gill, Santa Monica, CA, USA.

English Translation
n.m. religious function or festival; fiesta, any festival or festive occasion.

Mahan Kosh Encyclopedia

ਸੰ. ਪੂਰ੍‍ਵ. ਵਿ- ਪਹਿਲਾਂ। (2) ਸੰ. ਪਰ੍‍ਵ. {ਸੰਗ੍ਯਾ}. ਉਤਸਵ. ਤ੍ਯੋਹਾਰ. "ਬਾਬਾ ਆਇਆ ਤੀਰਥ, ਤੀਰਥ ਪੁਰਬ ਸਭੈ ਫਿਰ ਦੇਖੇ". (ਭਾਗੁ)। (3) ਦੇਖੋ, ਪੁਰਬੁ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits