Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Punī. 1. ਪੂਰੀ ਹੋਣੀ, ਪੁਗੀ। 2. ਪੁੰਨ/ਸ਼੍ਰੇਸ਼ਟ ਕਰਮ ਕਰਕੇ। 1. fulfilled; over. 2. noble deeds. ਉਦਾਹਰਨਾ: 1. ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ ॥ Raga Maajh 5, Baaraa Maaha-Maajh, 13:5 (P: 136). ਉਦਾਹਰਨ: ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ ॥ (ਪੁੱਗੀ). Raga Vadhans 1, Alaahnneeaan, 1, 1:2 (P: 578). 2. ਨਾਨਕ ਸੇਵ ਅਪਾਰ ਦੇਵ ਤਟਹ ਖਟਹ ਬਰਤ ਪੂਜਾ ਗਵਨ ਭਵਨ ਜਾਤ੍ਰ ਕਰਨ ਸਗਲ ਫਲ ਪੁਨੀ ॥ Raga Bhairo 5, 57, 2:2 (P: 1153).
|
SGGS Gurmukhi-English Dictionary |
[P. adj.] Virtuous
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਪੁੰਨੀ) ਪੂਰਣ ਹੋਈ. “ਮਿਟਿਗਈ ਚਿੰਤ, ਪੁਨੀ ਮਨਆਸਾ.” (ਗਉ ਮਃ ੫) “ਮੁਹਲਤਿ ਪੁੰਨੀ ਚਲਣਾ.” (ਸ੍ਰੀ ਮਃ ੫) 2. ਪੁੰਨਾਂ ਕਰਕੇ. “ਪਾਈਐ ਵਡ ਪੁਨੀ ਮੇਰੇ ਮਨਾ.” (ਆਸਾ ਮਃ ੫) 3. ਪੁਨ੍ਯਵਾਨ. “ਪੁੰਨੀ ਪਾਪੀ ਆਖਣੁ ਨਾਹਿ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|