Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pukārai. 1. ਉਚੀ ਉਚੀ ਬੋਲ ਕੇ। 2. ਆਖੇ, ਕਹੇ, ਸ਼ਿਕਾਇਤ ਕਰੇ। 3. ਚੀਕਾਂ ਮਾਰਨੀਆਂ, ਰੌਲਾ ਪਾਣਾ, ਚੀਕ ਚਿਹਾੜਾ ਪਾਉਣਾ। 1. proclaim loudly. 2. lodge a complaint. 3. cry forth.
ਉਦਾਹਰਨਾ:
1. ਵੇਦੁ ਪੁਕਾਰੈ ਤ੍ਰਿਬਿਧਿ ਮਾਇਆ ॥ Raga Maajh 3, Asatpadee 31, 7:1 (P: 128).
ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੁ ਹੋ ਬੀਰ ਮਸਾਨ ॥ Salok, Kabir, 85:1 (P: 1368).
2. ਅਬ ਜਨ ਊਪਰਿ ਕੋਨ ਪੁਕਾਰੈ ॥ Raga Saarang 5, 68, 1:1 (P: 1217).
3. ਕਬੀਰ ਮਾਰੇ ਬਹੁਤੁ ਪੁਕਾਰਿਆ ਪੀਰ ਪੁਕਾਰੈ ਅਉਰ ॥ Salok, Kabir, 182:1 (P: 1374).

.

© SriGranth.org, a Sri Guru Granth Sahib resource, all rights reserved.
See Acknowledgements & Credits