Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pīsaṇ(u). 1. ਪੀਹਨ, ਪੀਸਣ ਯੋਗ ਵਸਤ। 2. ਪੀਹਣ ਦਾ ਵੱਟਾ। 1. gridable. 2. pestle.
ਉਦਾਹਰਨਾ:
1. ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥ (ਪੀਹਨ, ਪੀਸਣ ਯੋਗ ਅੰਨ). Raga Soohee 5, 54, 4:1 (P: 749).
2. ਸਿਲਾ ਸੰਤੋਖ ਪੀਸਣੁ ਹਥਿ ਦਾਨੁ ॥ Raga Malaar 1, 8, 1:2 (P: 1257).

Mahan Kosh Encyclopedia

ਦੇਖੋ- ਪੀਸਣਾ। 2. ਨਾਮ/n. ਪੀਸਣ ਯੋਗ੍ਯ ਅੰਨ. ਪੇਸ਼੍ਯ. “ਹਰਿਜਨ ਕੈ ਪੀਸਣੁ ਪੀਸਿ ਕਮਾਵਾ.” (ਸੂਹੀ ਮਃ ੫) 3. ਪੀਹਣ ਦਾ ਵੱਟਾ, ਜੋ ਸਿਲਾ ਉੱਪਰ ਰੱਖੀ ਵਸਤੁ ਨੂੰ ਪੀਂਹਦਾ ਹੈ. “ਸਿਲਾ ਸੰਤੋਖ ਪੀਸਣੁ ਹਥਿ ਦਾਨੁ.” (ਮਲਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits