Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Pee-u. 1. ਪੀ, ਪਾਨ ਕਰ। 2. ਪਤੀ, ਮਾਲਕ। 3. ਪ੍ਰਿਯ ਪਿਆਰਾ। 4. ਪਿਲਾ ਕੇ, ਪਾਨ ਕਰਾ ਕੇ। 1. drink. 2. master, father; spouse. 3. beloved Lord. 4. ministering to him. ਉਦਾਹਰਨਾ: 1. ਅੰਮ੍ਰਿਤੁ ਰਸਨਾ ਪੀਉ ਪਿਆਰੀ ॥ Raga Gaurhee 5, 84, 1:1 (P: 180). 2. ਦੇਖਿਆ ਤਿਹੂੰ ਲੋਕ ਕਾ ਪੀਉ ॥ Raga Gaurhee, Kabir, Thitee, 13:3 (P: 344). ਨਾ ਜਾਨਉ ਕਿਆ ਕਰਸੀ ਪੀਉ ॥ Raga Soohee, Kabir, 2, 1:2 (P: 792). 3. ਦੀਨਾ ਨਾਥੁ ਪੀਉ ਬਨਵਾਰੀ ॥ (ਪਿਆਰਾ ਹਰੀ). Raga Parbhaatee 1, 14, 3:2 (P: 1331). ਲਾਖ ਭਗਤ ਅਰਾਧਹਿ ਜਪਤੇ ਪੀਉ ਪੀਉ ॥ Raga Aaasaa 5, 106, 1:1 (P: 397). ਪਾਛੇ ਕਿਸਹਿ ਪੁਕਾਰਹਿ ਪੀਉ ਪੀਉ ॥ Raga Basant Ravidas, 1, 3:4 (P: 1196). 4. ਤਿਨਿ ਪ੍ਰਭਿ ਸਾਚੈ ਆਪਿ ਭੁਲਾਇਆ ਬਿਖੈ ਠਗਉਰੀ ਪੀਉ ॥ Raga Saarang 5, 102, 1:2 (P: 1224).
|
| SGGS Gurmukhi-English Dictionary |
1. drink. 2. master, father; spouse. 3. beloved Lord. 4. ministering to him.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|