Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Piᴺjrā. ਪਿੰਜਰਾ। cage viz., body.
ਉਦਾਹਰਨ:
ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥ (ਭਾਵ ਸੁਕਾ ਸਰੀਰ). Salok, Farid, 92:1 (P: 1382).

English Translation
n.m cage, aviary, grill or screen esp. of stone.

Mahan Kosh Encyclopedia

(ਪਿੰਜਰ) ਸੰ. पिञ्जर. ਵਿ. ਪੀਲਾ. ਜ਼ਰਦ। 2. ਸੰ. पञ्जर. ਪੰਜਰ. ਨਾਮ/n. ਪੰਛੀ ਦੇ ਰੱਖਣ ਦਾ ਪਿੰਜਰਾ. “ਤੂੰ ਪਿੰਜਰੁ ਹਉ ਸੂਅਟਾ ਤੋਰ.” (ਗਉ ਕਬੀਰ) 3. ਦੇਹ ਦਾ ਢਾਂਚਾ. ਹੱਡੀਆਂ ਦਾ ਕਰੰਗ (skelton). “ਕਾਗਾ! ਚੂੰਡਿ ਨ ਪਿੰਜਰਾ.” (ਸ. ਫਰੀਦ) 4. ਭਾਵ- ਦੇਹ. ਸ਼ਰੀਰ. “ਜਿਸ ਪਿੰਜਰ ਮੈ ਬਿਰਹਾ ਨਹੀ, ਸੋ ਪਿੰਜਰੁ ਲੈ ਜਾਰਿ.” (ਮਃ ੨ ਵਾਰ ਸ੍ਰੀ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits