Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Piʼngulā. 1. ਲੂਲਾ। 2. ਹਠ ਯੋਗ ਅਨੁਸਾਰ ਤਿੰਨ ਪ੍ਰਧਾਨ ਨਾੜੀਆਂ ਵਿਚੋਂ ਇਕ। 3. ਇਕ ਵੇਸਵਾ। 1. cripled. 2. according to hath Yog one of the main tracheas. 3. a prostitute. 1. ਉਦਾਹਰਨ: ਕਰਮ ਕਰਿ ਅਰੁਣ ਪਿੰਗੁਲਾ ਰੀ ॥ Raga Dhanaasaree, Trilochan, 1, 2:2 (P: 695). 2. ਉਦਾਹਰਨ: ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ ॥ Raga Raamkalee, Guru ʼnanak Dev, Sidh-Gosat, 60:5 (P: 944). 3. ਉਦਾਹਰਨ: ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ ॥ Raga Kedaaraa Ravidas, 1, 3:1 (P: 1124).

Mahan Kosh Encyclopedia

ਦੇਖੋ, ਪਿੰਗਲਾ ੩. "ਸੁਖਮਨਾ ਇੜਾ ਪਿੰਗੁਲਾ ਬੂਝੈ". (ਸਿਧਗੋਸਟਿ)। (2) ਦੇਖੋ, ਪਿੰਗਲਾ ੬. "ਅਜਾਮਲ ਪਿੰਗੁਲਾ ਲੁਭਤ". (ਕੇਦਾ ਰਵਿਦਾਸ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits