Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pāhuchā. ਵਿਆਹ ਦਾ ਸੱਦਾ। invitation of marriage, summon. ਉਦਾਹਰਨ: ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥ Raga Gaurhee 1, 20, 4:1 (P: 157). ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥ Raga Gaurhee 1, Sohlay, 1, 4:1 (P: 12).
|
SGGS Gurmukhi-English Dictionary |
[1. P. n.] 1. weeding invitation
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਸੰਦੇਸਾ. ਸੁਨੇਹਾ. ਪੈਗ਼ਾਮ। 2. ਪਹੁੰਚੇ ਨੂੰ ਬੰਨ੍ਹਣ ਯੋਗ੍ਯ ਮੰਗਲਸੂਤ੍ਰ, ਜੋ ਵਿਆਹ ਸਮੇਂ ਚਿੱਠੀ ਨਾਲ ਸੰਬੰਧੀਆਂ ਨੂੰ ਭੇਜਿਆਜਾਂਦਾ ਹੈ, ਜਿਸ ਨੂੰ ਵਿਆਹ ਦੀ ਗੰਢ ਆਖਦੇ ਹਨ. ਬਰਾਤ ਵਿੱਚ ਸ਼ਾਮਿਲ ਹੋਣ ਵਾਲੇ ਇਹ ਸੂਤ੍ਰ ਬੰਨ੍ਹਕੇ ਆਉਂਦੇ ਹਨ. ਇਹ ਪ੍ਰਾਚੀਨ ਰੀਤਿ ਸੀ, ਜੋ ਹੁਣ ਘੱਟ ਦੇਖੀਜਾਂਦੀ ਹੈ. “ਘਰਿ ਘਰਿ ਏਹੋ ਪਾਹੁਚਾ.” (ਸੋਹਿਲਾ) 3. ਦੇਖੋ- ਪਹੁਚਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|