Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
(1) ਕੋਲ, ਪਾਸ। (2) ਸਰੀਰ ਦੇ ਅੰਗ। (3) ਨਿਕਟ, ਕੋਲ। ਉਦਾਹਰਣ: ਸੰਤ ਸਭਾ ਜਹ ਬੈਸਹਿ ਪ੍ਰਭ ਪਾਸੇ॥ {ਮਾਰੂ ੫, ਸੋਲਾ ੬, ੮:੧ (1077)}। ਹਰਿ ਅੰਮ੍ਰਿਤ ਭਗਤਿ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ॥ {ਆਸਾ ੪, ਛੰਤ ੧੭, ੧:੧ (449)}। ਕੰਚਨ ਵੰਨੇ ਪਾਸੇ ਕਲਵਤਿ ਚੀਰਿਆ॥ {ਆਸਾ ਫਰ, ੨, ੪:੨ (488)}।

English Translation
n.m. pl. of ਪਾਸਾ; adv. aside, on their side of, in the direction of.

Mahan Kosh Encyclopedia
ਕ੍ਰਿ. ਵਿ- ਕੋਲ. ਨੇੜੇ. ਸਮੀਪ. "ਸਰਬ ਚਿੰਤ ਤੁਧੁ ਪਾਸੇ". (ਬਿਲਾ ਮਃ ੧)। (2) ਪਾਸਾ ਦਾ ਬਹੁਵਚਨ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits