Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pāvai. 1. ਪ੍ਰਾਪਤ ਕਰਦਾ ਹੈ, ਪਾਉਂਦਾ ਹੈ। 2. ਭਾਵ ਸਕਨਾ, ਪਾ ਸਕਦਾ। 3. ਪਾਏ। 4. ਪਾਉਂਦਾ ਹੈ। 5. ਪੈਰੀਂ। 1. obtain, attain. 2. auxlliary verb. 3. approve. 4. auxiliary verb, chase. 5. feet.
ਉਦਾਹਰਨਾ:
1. ਜੇ ਕੋ ਪਾਵੈ ਤਿਲ ਕਾ ਮਾਨੁ ॥ Japujee, Guru Nanak Dev, 21:2 (P: 4).
2. ਜੋ ਹਰਿ ਜਨ ਭਾਵੈ ਸੋ ਕਰੇ ਦਰਿ ਫੇਰੁ ਨ ਪਾਵੈ ਕੋਇ ॥ Raga Sireeraag 5, 71, 4:3 (P: 42).
3. ਹਰਿ ਕੀ ਸੇਵਾ ਸਫਲ ਹੈ ਗੁਰਮੁਖਿ ਪਾਵੈ ਥਾਇ ॥ Raga Sireeraag 4, Vaar 10:1 (P: 86).
4. ਗਊ ਚਰਿ ਸਿੰਘ ਪਾਛੈ ਪਾਵੈ ॥ (ਪਾਉਂਦਾ ਹੈ). Raga Gaurhee 5, 160, 2:2 (P: 198).
5. ਹਮ ਹਰਿ ਰਾਖੇ ਲਗਿ ਸਤਿਗੁਰ ਪਾਵੈ ॥ Raga Aaasaa 5, 1, 2:4 (P: 370).

Mahan Kosh Encyclopedia

ਪ੍ਰਾਪ੍ਤ ਕਰਦਾ ਹੈ. ਪਾਉਂਦਾ ਹੈ। 2. ਕ੍ਰਿ. ਵਿ. ਪੈਰੀਂ. ਚਰਨੀਂ. “ਲਗਿ ਸਤਿਗੁਰਿ ਪਾਵੈ.” (ਆਸਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits