Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Pāvan(u). 1. ਪਵਿਤਰ। 2. ਪੈਂਦੇ ਹਨ। 3. ਪਵਿਤਰ ਕਰਨ ਵਾਲਾ। 1. pure, pious. 2. burst out. 3. purifier. 1. ਉਦਾਹਰਨ: ਪਵਿਤੁ ਪਾਵਨੁ ਪਰਮ ਬੀਚਾਰੀ ॥ Raga Gaurhee 4, Vaar 33, Salok, 3, 1:3 (P: 317). ਉਦਾਹਰਨ: ਹਰਿ ਨਾਮੁ ਹਿਰਦੈ ਪਵਿਤ੍ਰ ਪਾਵਨੁ ਇਹੁ ਸਰੀਰੁ ਤਉ ਸਰਣੀ ॥ (ਪਵਿਤਰ, ਸ਼ੁਧ). Raga Goojree 1, Asatpadee 5, 7:2 (P: 506). 2. ਉਦਾਹਰਨ: ਕੋ ਰੋਵੈ ਕੋ ਹਸਿ ਹਸਿ ਪਾਵਨੁ ॥ Raga Aaasaa 5, 75, 1:2 (P: 389). 3. ਉਦਾਹਰਨ: ਪਤਿਤ ਪਾਵਨੁ ਤੇਰੋ ਨਾਮੁ ਪਾਰਬ੍ਰਹਮ ਮੈ ਏਹਾ ਓਟਾਇਆ ॥ Raga Aaasaa 5, 125, 1:2 (P: 402).
|
Mahan Kosh Encyclopedia |
ਦੇਖੋ, ਪਾਵਨ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|