Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pāvaṯ. 1. ਪ੍ਰਾਪਤ ਕਰਦਾ, ਪਾਉਂਦਾ। 2. ਪਾਏ, ਸਕਿਆ, ਲਏ। 1. allowed to; suffer. 2. learnt; could not.
ਉਦਾਹਰਨਾ:
1. ਸੰਗਿ ਬੈਠਨੋ ਕਹੀ ਨ ਪਾਵਤ ਹੁਣਿ ਸਗਲ ਚਰਣ ਸੇਵਈ ॥ Raga Aaasaa 5, 124, 2:2 (P: 402).
ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥ Raga Aaasaa 9, 1, 1:1 (P: 411).
2. ਆਨ ਉਪਾਵ ਜੇਤੇ ਕਿਛੁ ਕਹੀਅਹਿ ਤੇਤੇ ਸੀਖੇ ਪਾਵਤ ॥ (ਸਿਖ ਪਾਇਆ/ਲਏ ਹਨ). Raga Saarang 5, 9, 3:1 (P: 1205).
ਜਿਹ ਘਰ ਮਹਿ ਬੈਸਨੁ ਨਹੀ ਪਾਵਤ ਸੋ ਥਾਨੁ ਮਿਲਿਓ ਬਾਸਾਨੀ ॥ (ਪਾਂਦਾ, ਸਕਦਾ). Raga Saarang 5, 31, 1:2 (P: 1210).

SGGS Gurmukhi-English Dictionary
[Var.] From Pâvana
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪ੍ਰਾਪਤ ਕਰਦਾ। 2. ਪੈਂਦਾ. ਪੜਤਾ. “ਫੂਲਿ ਫੂਲਿ ਕਿਆ ਪਾਵਤ ਹੇ?” (ਬਿਲਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits