Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Pāv. ਪੈਰ, ਪਦ। feet. ਉਦਾਹਰਨ: ਪਾਵ ਮਲੋਵਾ ਮਲਿ ਮਲਿ ਧੋਵਾ ਮਿਲਿ ਹਰਿ ਜਨ ਹਰਿ ਰਸੁ ਪੀਚੈ ਜੀਉ ॥ Raga Maajh 4, 6, 2:3 (P: 96).
|
SGGS Gurmukhi-English Dictionary |
[P. n.] (from Sk. Pâda) feet
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
{ਸੰਗ੍ਯਾ}. ਪਾਦ. ਪੈਰ. ਪਾਯ. "ਸਿਰੁ ਨਾਨਕ ਲੋਕਾ ਪਾਵ ਹੈ". (ਬਸੰ ਮਃ ੧)। (2) ਸੇਰ ਆਦਿ ਦਾ ਚੌਥਾ ਭਾਗ. ਪਾਉ। (3) ਸੰ. ਪਵਨਯੰਤ੍ਰ. ਹਵਾਈ ਵਾਜਾ ਅਥਵਾ ਕਲ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|