Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Pāṯisāhib(u). ਸੁਲਤਾਨ, ਪਾਤਸ਼ਾਹ। empror, king, monarch. ਉਦਾਹਰਨ: ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥ Japujee, Guru ʼnanak Dev, 27:22 (P: 6).
|
Mahan Kosh Encyclopedia |
ਦੇਖੋ, ਪਾਤਸਾਹ ਅਤੇ ਪਾਦਸ਼ਾਹ. "ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ". (ਵਾਰ ਆਸਾ) "ਪਾਤਿਸਾਹੁ ਛਤ੍ਰਸਿਰ ਸੋਊ". (ਬਾਵਨ) "ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ". (ਜਪੁ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|