Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pāṯaṇī. ਮਲਾਹ। boatsman. ਉਦਾਹਰਨ: ਆਪੇ ਪਤਣੁ ਪਾਤਣੀ ਪਿਆਰਾ ਆਪੇ ਪਾਰਿ ਲੰਘਾਹੁ ॥ Raga Sorath 4, 1, 3:3 (P: 604).
|
English Translation |
n.m. ferryman, boatman.
|
Mahan Kosh Encyclopedia |
(ਪਾਤਣਿ, ਪਾਤਣੁ, ਪਾਤਣੂ) ਨਾਮ/n. ਪੋਤਸ੍ਥਾਨ (ਕਿਸ਼ਤੀਆਂ ਦੇ ਅੱਡੇ) ਤੇ ਰਹਿਣ ਵਾਲਾ ਜਲ ਦੇ ਪ੍ਰਵਾਹ ਦਾ ਭੇਤੀਆ, ਜੋ ਮਲਾਹਾਂ ਨੂੰ ਰਹਿਨੁਮਾਈ ਕਰਦਾ ਹੈ. “ਖੜਾ ਪੁਕਾਰੈ ਪਾਤਣੀ.” (ਸ. ਫਰੀਦ) ਇੱਥੇ ਪਾਤਣੀ ਗੁਰੂ ਹੈ. “ਆਪੇ ਪਤਣੁ ਪਾਤਣੀ ਪਿਆਰਾ.” (ਸੋਰ ਮਃ ੪) 2. ਮਲਾਹ. ਪੱਤਨ ਪੁਰ ਪਹੁਚਾਉਣ ਵਾਲਾ (pilot). ਭਾਵ- ਸਤਿਗੁਰੂ. “ਜੇ ਪਾਤਣੁ ਰਹੈ ਸੁਚੇਤ.” (ਸ. ਫਰੀਦ) 3. ਪੱਤਨ ਪੁਰ ਮਹਿਸੂਲ ਲੈਣ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|