Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Pāṯa-u. ਪਾਤਰ, ਨਾਇਕ ਭਾਵ ਇੰਦ੍ਰੀਆਂ। faculties. ਉਦਾਹਰਨ: ਦਸ ਪਾਤਉ ਪੰਚ ਸੰਗੀਤਾ ਏਕੈ ਭੀਤਰਿ ਸਾਥੇ ॥ (ਭਾਵ ਇੰਦ੍ਰੀਆਂ). Raga Raamkalee 5, 7, 3:2 (P: 884).

Mahan Kosh Encyclopedia

ਸੰ. ਪਾਤ੍ਰ. ਨਾਟਕ ਦੇ ਨਾਇਕ ਨਾਇਕਾ ਆਦਿ. "ਦਸ ਪਾਤਉ ਪੰਚ ਸੰਗੀਤਾ". "(ਰਾਮ ਮਃ ੫) ਦਸ ਪਾਤ੍ਰ ਦਸ ਇੰਦ੍ਰਿਯ, ਅਤੇ ਪੰਜ ਗਵੈਯੇ ਬਜੈਯੇ ਰੂਪ ਰਸ ਆਦਿ ਪੰਜ ਵਿਸੇ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits