Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Pāṇ(u). ਪੈਣ ਦੀ ਆਦਤ, ਪੈਣਾ। role. ਉਦਾਹਰਨ: ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥ Raga Soohee 3, Vaar 14, Salok, 1, 1:4 (P: 790).
|
SGGS Gurmukhi-English Dictionary |
[Sk. n.] Trade
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ, ਪਾਣ। (2) ਦੇਖੋ, ਪੈਣਾ. "ਨਾ ਹਉ, ਨਾ ਮੈ ਜੂਨੀ ਪਾਣੁ". (ਵਾਰ ਮਲਾ ਮਃ ੧) "ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ". (ਵਾਰ ਸੂਹੀ ਮਃ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|