Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pāṯẖ(u). ਸੰਥਾ, ਸਬਕ। gospel.
ਉਦਾਹਰਨ:
ਪਾਠੁ ਪੜੈ ਨ ਬੂਝਈ ਭੇਖੀ ਭਰਮਿ ਭੁਲਾਇ ॥ Raga Sireeraag 3, Asatpadee 21, 3:2 (P: 66).

Mahan Kosh Encyclopedia

(ਪਾਠ) ਸੰ. ਨਾਮ/n. ਪੜ੍ਹਨ ਦੀ ਕ੍ਰਿਯਾ. ਪਠਨ. “ਬੇਦ ਪਾਠ ਸੰਸਾਰ ਕੀ ਕਾਰ” (ਮਃ ੧ ਵਾਰ ਸੂਹੀ) 2. ਸ਼ਬਕ਼. ਸੰਥਾ. “ਪਾਠੁ ਪੜਿਓ ਅਰੁ ਬੇਦ ਬੀਚਾਰਿਓ.” (ਸੋਰ ਅ: ਮਃ ੫) 3. ਪੁਸ੍ਤਕ ਦਾ ਭਾਗ. ਅਧ੍ਯਾਯ। 4. ਕਿਸੇ ਪੁਸ੍ਤਕ ਅਥਵਾ- ਸਤੋਤ੍ਰ ਨੂੰ ਨਿਤ੍ਯ ਪੜ੍ਹਨ ਦੀ ਕ੍ਰਿਯਾ. “ਪਾਠੁ ਪੜੈ ਨ ਬੂਝਹੀ.” (ਸ੍ਰੀ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits