Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pāt. 1. ਪਟ, ਰੇਸ਼ਮ। 2. ਪੜਦਾ, ਕਨਾਤ। 1. silk. 2. curtain.
ਉਦਾਹਰਨਾ:
1. ਪਾਟ ਪਟੰਬਰ ਪਹਿਰਿ ਹਢਾਵਉ ॥ Raga Gaurhee 1, Asatpadee 10, 1:2 (P: 225).
2. ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ॥ Raga Todee 5, 20, 2:1 (P: 716).

SGGS Gurmukhi-English Dictionary
[1. n. 3. P. v.] 1. (from Sk. Patta) curtain. 2. Silk. 3. (from Pâtanâ) split, tear
SGGS Gurmukhi-English Data provided by Harjinder Singh Gill, Santa Monica, CA, USA.

English Translation
n.m. breadth, width as of cloth or ri9ver, gap, hiatus.

Mahan Kosh Encyclopedia

(ਪਾਟੁ) ਨਾਮ/n. ਵਸਤ੍ਰ. ਪਟ. ਕਨਾਤ. ਪੜਦਾ. “ਪੇਖਿਓ ਲਾਲਨੁ ਪਾਟ ਬੀਚ ਖੋਏ.” (ਟੋਡੀ ਮਃ ੫) 2. ਪੱਟ. ਰੇਸ਼ਮ. “ਪਾਟ ਪਟੰਬਰ ਬਿਰਥਿਆ.” (ਸੂਹੀ ਮਃ ੫) 3. ਪਟ. ਕਪੜਾ. “ਪਾਟ ਕੋ ਪਾਟ ਧਰੇ ਪਿਯਰੋ.” (ਕ੍ਰਿਸਨਾਵ) 4. ਤਖ਼ਤਾ. ਕਿਵਾੜ. ਪਟ। 5. ਪੜਦਾ। 6. ਰਾਜ ਸਿੰਘਾਸਨ. “ਰਾਜ ਪਾਟ ਦਸਰਥ ਕੋ ਦਯੋ.” (ਵਿਚਿਤ੍ਰ) 7. ਪੱਤਨ. ਨਗਰ. ਪੱਟਨ. “ਮਾਨੈ ਹਾਟੁ ਮਾਨੈ ਪਾਟੁ.” (ਪ੍ਰਭਾ ਨਾਮਦੇਵ) ਮਨ ਹੀ, ਅਥਵਾ- ਮਨ ਵਿੱਚ ਹੀ ਹੱਟ ਅਤੇ ਬਾਜ਼ਾਰ। 8. ਪੱਟ. ਉਰੁ. ਰਾਨ. “ਪਾਟ ਬਨੇ ਕਦਲੀਦਲ ਦ੍ਵੈ.” (ਕ੍ਰਿਸਨਾਵ) 9. ਦੇਖੋ- ਪਾਟਨਾ ਅਤੇ ਪਾਟਿ। 10. ਪੇਟਾ. ਤਾਣੇ ਵਿੱਚ ਬੁਣੇ ਤੰਤੁ. ਦੇਖੋ- ਗਜਨਵ। 11. ਸੰ. ਵਿੱਥ। 12. ਦਰਿਆ ਦੇ ਦੋਹਾਂ ਕਿਨਾਰਿਆਂ ਦੇ ਵਿਚਾਕਰ ਦੀ ਵਿੱਥ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits