Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pāj(u). ਦਿਖਾਵਾ। gilding, display. ਉਦਾਹਰਨ: ਪਾਖੰਡਿ ਪ੍ਰੇਮੁ ਨ ਪਾਈਐ ਖੋਟਾ ਪਾਜੁ ਖੁਆਰੁ ॥ Raga Sireeraag 1, Asatpadee 2, 1:3 (P: 54). ਕੂੜੁ ਠਗੀ ਗੁਝੀ ਨ ਰਹੈ ਮੁਲੰਮਾ ਪਾਜੁ ਲਹਿ ਜਾਇ ॥ (ਉਤੋਂ ਉਤੋਂ ਦਾ, ਦਿਖਾਵੇ ਦਾ). Raga Gaurhee 4, Vaar 7ਸ, 4, 2:5 (P: 303).
|
Mahan Kosh Encyclopedia |
ਦੇਖੋ- ਪਾਜ. “ਖੋਟਾ ਪਾਜੁ ਖੁਆਰ.” (ਸ੍ਰੀ ਅ: ਮਃ ੧) “ਮੁਲੰਮਾ ਪਾਜੁ ਲਹਿਜਾਇ.” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|