Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Pākẖaʼndī. 1. ਝੂਠਾ ਦਿਖਾਵਾ ਕਰਨ ਵਾਲਾ, ਦਿਖਾਵੇ ਦਾ ਧਰਮੀ, ਦੰਭ ਕਰਨ ਵਾਲਾ। 2. ਇਕ ਵਾਮ ਵਰਗੀ ਮਤ ਜਿਸ ਦੇ ਅਨੁਆਈ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਉਪਰੋਂ ਹੋਰ ਤੇ ਵਿਚੋਂ ਹੋਰ ਕਰਮ ਕਰਦੇ ਹਨ। 1. hypocrite. 2. one of the tantric sect. 1. ਉਦਾਹਰਨ: ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ ॥ Raga Aaasaa 5, 34, 1:2 (P: 359). 2. ਉਦਾਹਰਨ: ਸੋ ਪਾਖੰਡੀ ਜਿ ਕਾਇਆ ਪਖਾਲੇ ॥ Raga Raamkalee 3, Vaar 12, Salok, 1, 5:1 (P: 952).

Mahan Kosh Encyclopedia

ਸੰ. पाषणिडन. ਵਿ- ਜੋ ਰਖ੍ਯਾ ਕਰਨ ਵਾਲੇ ਦਾ ਖੰਡਨ ਕਰੇ। (2) {ਸੰਗ੍ਯਾ}. ਦਿਖਾਵੇ ਦਾ ਧਰਮੀ। (3) ਸਤ੍ਯਧਰਮ ਦਾ ਤ੍ਯਾਗੀ. ਝੂਠਾ ਮਤ ਮੰਨਣ ਵਾਲਾ। (4) ਪਾਪਖੰਡੀ ਦਾ ਸੰਖੇਪ ਭੀ ਗੁਰਬਾਣੀ ਵਿੱਚ ਪਾਖੰਡੀ ਸ਼ਬਦ ਆਇਆ ਹੈ. "ਤਿਸੁ ਪਾਖੰਡੀ ਜਰਾ ਨ ਮਰਣਾ". (ਵਾਰ ਰਾਮ ੧. ਮਃ ੧).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits