Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Pākẖaʼnd. ਝੂਠਾ ਅਡੰਬਰ, ਦਿਖਾਵਾ, ਦੰਭ। hypocrisy. ਉਦਾਹਰਨ: ਪੁਤ੍ਰ ਕਲਤਿ ਧਨਿ ਮਾਇਆ ਚਿਤੁ ਲਾਏ ਝੂਠੁ ਮੋਹੁ ਪਾਖੰਡ ਵਿਕਾਰੁ ॥ Raga Aaasaa 3, 47, 1:2 (P: 363).
|
SGGS Gurmukhi-English Dictionary |
[P. n.] Hypocrisy, pretence, deceit (from Sk. Pâshamda)
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਪਖੰਡ.
|
Mahan Kosh Encyclopedia |
ਸੰ. पाषण्ड- ਪਾਰ੍ਸਡ. {ਸੰਗ੍ਯਾ}. ਪਾ (ਰਖ੍ਯਾ ਕਰਨ ਵਾਲੇ ਦਾ) ਖੰਡਨ ਕਰਤਾ. ਦੁਰਾਚਾਰ ਤੋਂ ਬਚਾਉਣ ਵਾਲੇ ਪਾ (ਧਰਮ) ਨੂੰ ਜੋ ਖੰਡਨ ਕਰੇ. ਸਤ੍ਯਧਰਮ ਦਾ ਤ੍ਯਾਗੀ। (2) ਝੂਠਾ ਆਡੰਬਰ ਰਚਣ ਵਾਲਾ। (3) ਦਿਖਾਵਾ. ਦੰਭ. "ਪਾਖੰਡ ਕੀਨੇ ਜੋਗੁ ਨ ਪਾਈਐ". (ਮਾਰੂ ਸੋਲਹੇ ਮਃ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|