Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Pāk(u). 1. ਪਵਿਤਰ। 2. ਪਕਿਆ ਹੋਇਆ, ਪਕਵਾਨ, ਭੋਜਨ। 3. ਨਿਰਲੇਪ। 4. ਪਵਿਤਰ ਪ੍ਰਭੂ। 1. sacred, holy. 2. cooked food. 3. detached. 4. holy God. 1. ਉਦਾਹਰਨ: ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥ (ਪਵਿਤਰ). Raga Aaasaa 1, Vaar 3 Salok 1, 2:8 (P: 464). 2. ਉਦਾਹਰਨ: ਤਾ ਹੋਆ ਪਾਕੁ ਪਵਿਤੁ ॥ Raga Aaasaa 1, Vaar 19ਸ, 1, 1:6 (P: 473). ਉਦਾਹਰਨ: ਕਰਹਿ ਸੋਮ ਪਾਕੁ ਹਿਰਹਿ ਪਰਦਰਬਾ ਅੰਤਰਿ ਝੂਠ ਗੁਮਾਨ ॥ Raga Saarang 5, 2, 2:1 (P: 1203). 3. ਉਦਾਹਰਨ: ਦੀਨ ਦੁਨੀਆ ਏਕ ਤੂਹੀ ਸਭ ਖਲਕ ਹੀ ਤੇ ਪਾਕੁ ॥ Raga Tilang 5, 5, 1:2 (P: 724). 4. ਉਦਾਹਰਨ: ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ ॥ Raga Parbhaatee, Kabir, 4, 4:1 (P: 1350).
|
Mahan Kosh Encyclopedia |
ਦੇਖੋ, ਪਾਕ ੩. "ਤਾ ਹੋਆ ਪਾਕੁ ਪਵਿਤੁ". (ਵਾਰ ਆਸਾ) ਭੋਜਨ ਪਵਿਤ੍ਰ ਹੋਇਆ। (2) ਦੇਖੋ, ਪਾਕ ੬. "ਤੂੰ ਨਾਪਾਕੁ ਪਾਕੁ ਨਹੀ ਸੂਝਿਆ". (ਪ੍ਰਭਾ ਕਬੀਰ) ਇੱਥੇ ਪਾਕ ਤੋਂ ਭਾਵ ਕਰਤਾਰ ਹੈ। (3) ਸੰ. ਪਾਕ (ਰਸੋਈ) ਬਣਾਉਣ ਵਾਲਾ ਪਾਕੁ. ਲਾਂਗਰੀ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|