Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pā-ī-ā. 1. ਪਾਇਆ, ਭਾਵ ਜਾਣਿਆ। 2. ਪਾਉਣੀ ਭਾਵ ਆਉਣੀ। 3. ਪਾਈ ਭਾਵ ਪ੍ਰਾਪਤ ਕੀਤੀ। 4. ਪਾਈਆ, ਡਾਲੀਆਂ, ਪਹਿਣਾਈਆਂ। 5. ਸੁੱਟੀ। 6. ਰਖੀਆ, ਪਰੋਸੀਆਂ। 1. find, ascertained. 2. obtained. 3. attained, behold. 4. put around. 5. spread. 6. placed.
ਉਦਾਹਰਨਾ:
1. ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥ Japujee, Guru Nanak Dev, 21:11 (P: 4).
ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ ॥ Raga Sireeraag 1, 3, 3:2 (P: 15).
2. ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥ Japujee, Guru Nanak Dev, 23:1 (P: 5).
3. ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥ Raga Aaasaa 1, Sodar, 2, 3:3 (P: 9).
ਮਨਿ ਲੋਚੈ ਹਰਿ ਮਿਲਣ ਕਉ ਕਿਉ ਦਰਸਨੁ ਪਾਈਆ ॥ (ਪ੍ਰਾਪਤ ਕਰੀਏ/ਪ੍ਰਾਪਤ ਹੋਏ). Raga Maaroo 5, Vaar 12:1 (P: 1098).
4. ਤਿਨ੍ਹ੍ਹ ਗਲਿ ਸਿਲਕਾ ਪਾਈਆ ਤੁਟਨ੍ਹ੍ਹਿ ਮੋਤਸਰੀਆ ॥ Raga Aaasaa 1, Asatpadee 11, 3:3 (P: 417).
5. ਮਾਇਆ ਤ ਮੋਹਣੀ ਤਿਨੈ ਕੀਤੀ ਜਿਨਿ ਠਗਉਲੀ ਪਾਈਆ ॥ Raga Raamkalee 3, Anand, 10:4 (P: 918).
6. ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ ॥ Raga Maaroo 5, Vaar 6, Salok, 5, 3:1 (P: 1096).

English Translation
n.m. same as ਪਾ2.

Mahan Kosh Encyclopedia

ਪਾਈ ਹੈ. “ਜਿਨਿ ਠਗਉਲੀ ਪਾਈਆ.” (ਅਨੰਦੁ) 2. ਨਾਮ/n. ਸੇਰ ਦਾ ਪਾਦ. ਪਾ. ਪਾਉ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits