Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pā-i-hi. ਪਾਉਂਦਾ ਹੈ, ਪਾਵੇ ਗਾ। obtain, consigned to. ਉਦਾਹਰਨ: ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ॥ (ਪਾਉਂਦਾ ਹੈ). Raga Sireeraag 5, Asatpadee 29, 14:3 (P: 74). ਹਰਿ ਸਰਣਾਈ ਭਜਿ ਪਉ ਪਾਇਹਿ ਮੋਖ ਦੁਆਰੁ ॥ (ਪਾਵੇਗਾ). Raga Aaasaa 3, Asatpadee 35, 3:2 (P: 429).
|
|