Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Pā-i-o-n(u). 1. ਪਾਇਆ ਹੈ, ਪ੍ਰਦਾਨ ਕੀਤਾ ਹੈ। 2. ਪਾਇਆ ਭਾਵ ਤੋਰਿਆ। 3. ਪਾਇਆ ਹੈ ਭਾਵ ਖਿਲਾਰਿਆ ਹੈ, ਰਚਿਆ ਹੈ, ਉਪਾਇਆ ਹੈ। 4. ਪ੍ਰਾਪਤ ਕੀਤਾ, ਲਿਖਿਆ ਗਿਆ। 1. blessed with, got. 2. put on. 3. made, involved. 4. predestined. 1. ਉਦਾਹਰਨ: ਆਪਣਾ ਭਉ ਤਿਨ ਪਾਇਓਨੁ ਜਿਨ ਗੁਝ ਕਾ ਸਬਦੁ ਬੀਚਾਰਿ ॥ Raga Sireeraag 3, 56, 1:1 (P: 35). 2. ਉਦਾਹਰਨ: ਭੂਲਾ ਮਾਰਗਿ ਪਾਇਓਨੁ ਗੁਣ ਅਵਗੁਣ ਨ ਬੀਚਾਰਿ ॥ Raga Sireeraag 5, 88, 4:3 (P: 49). 3. ਉਦਾਹਰਨ: ਹਰਿ ਰੰਗੁ ਅਖਾੜਾ ਪਾਇਓਨੁ ਮੇਰੇ ਲਾਲ ਜੀਉ ਆਵਣੁ ਜਾਣੁ ਸਬਾਏ ਰਾਮ ॥ Raga Bihaagarhaa 5, Chhant 1, 1:2 (P: 542). ਉਦਾਹਰਨ: ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ ॥ (ਪੈਦਾ ਕੀਤਾ ਹੈ). Raga Soohee 3, Vaar 14:2 (P: 790). 4. ਉਦਾਹਰਨ: ਜੇਹਾ ਧੁਰਿ ਲਿਖਿ ਪਾਇਓਨੁ ਸੇ ਕਰਮ ਕਮਿਤਾ ॥ Raga Soohee 3, Vaar 5:5 (P: 787).

.

© SriGranth.org, a Sri Guru Granth Sahib resource, all rights reserved.
See Acknowledgements & Credits