Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pāᴺ-u. ਪਾਵਾਂ, ਪ੍ਰਾਪਤ ਕਰਾਂ। obtain. ਉਦਾਹਰਨ: ਅੰਤਰਿ ਪਿਆਸ ਚਾਤ੍ਰਿਕ ਜਿਉ ਜਲ ਕੀ ਸਫਲ ਦਰਸਨੁ ਕਦਿ ਪਾਂਉ ॥ (ਪਾਵਾਂ, ਪ੍ਰਾਪਤ ਕਰਾਂ). Raga Saarang 5, 1, 1:2 (P: 1202).
|
SGGS Gurmukhi-English Dictionary |
[Var.] From Pâu
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਪਾਦ. ਪਾ. ਚਰਣ। 2. ਸੰ. पामा. ਪਾਮਾ. ਇੱਕ ਤੁਚਾ (ਚਮੜੀ) ਦੀ ਬੀਮਾਰੀ. ਇਸ ਨੂੰ ਚੰਬਲ ਅਤੇ ਦੱਦ ਦੂਰ ਕਰਨ ਵਾਲੀਆਂ ਦਵਾਈਆਂ ਹੀ ਗੁਣਕਾਰੀ ਹਨ. ਵੈਦਕ ਵਿੱਚ ਇਸ ਨੂੰ ਛੋਟੇ ਕੋੜ੍ਹਾਂ ਅੰਦਰ ਗਿਣਿਆ ਹੈ. ਇਸ ਦੇ ਭੀ ਦੱਦ ਵਾਂਙ ਸੂਖਮ ਕੀੜੇ ਹੁੰਦੇ ਹਨ. ਇਹ ਛੂਤ ਦਾ ਰੋਗ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|