Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਪਹਿਲੀ, ਅਰੰਭਲੀ। ਉਦਾਹਰਣ: ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥ {ਸੂਹੀ ੪, ਛੰਤ ੨, ੧:੧ (773)}।
|
| SGGS Gurmukhi-English Dictionary |
P. adj. First
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਵਿ- ਪ੍ਰਥਮ. ਪੂਰਵ ਕਾਲ ਦਾ, ਦੀ. ਪਹਿਲੀ. "ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ". (ਸੂਹੀ ਛੰਤ ਮਃ ੫).
Mahan Kosh data provided by Bhai Baljinder Singh (RaraSahib Wale);
See http://www.ik13.com
|
|