Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Pahi. 1. ਪਾਸ, ਕੋਲ। 2. ਤੋਂ, ਪਾਸੋਂ। 3. ਨਾਲੋਂ। 1. to. 2. of, from. 3. than, from. 1. ਉਦਾਹਰਨ: ਦੂਖ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ ॥ Raga Sireeraag 1, 5, 3:3 (P: 16). ਉਦਾਹਰਨ: ਗੁਰ ਪਹਿ ਮੁਕਤਿ ਦਾਨੁ ਦੇ ਭਾਣੈ ॥ (ਕੋਲ, ਪਾਸ). Raga Maaroo 1, Solhaa 6, 10:1 (P: 1026). 2. ਉਦਾਹਰਨ: ਸਗਲ ਸੰਤਨ ਪਹਿ ਵਸਤੁ ਇਕ ਮਾਂਗਉ ॥ Raga Maajh 5, 18, 1:1 (P: 99). ਉਦਾਹਰਨ: ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥ (ਪਾਸੋਂ, ਕੋਲੋਂ). Raga Sorath, Kabir, 9, 1:2 (P: 656). 3. ਉਦਾਹਰਨ: ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥ Raga Sorath, ʼnaamdev, 2, 1:2 (P: 657).

SGGS Gurmukhi-English Dictionary
[P. prep.] With, to, from, through
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ, ਪਹ। (2) ਵ੍ਯ- ਪਾਸ. ਕੋਲ. "ਜਿਸ ਮਾਨੁਖ ਪਹਿ ਕਰਉ ਬੇਨਤੀ". (ਗੂਜ ਮਃ ੫) "ਇਹੁ ਤਨੁ ਵੇਚੀ ਸੰਤ ਪਹਿ". (ਆਸਾ ਛੰਤ ਮਃ ੫)। (3) ਪ੍ਰਤ੍ਯ- ਤੇਂ. ਸੇ. ਤੋਂ. "ਤੋ ਪਹਿ ਦੁਗਣੀ ਮਜੂਰੀ ਦੈਹਉ". (ਸੋਰ ਨਾਮਦੇਵ) ਤੇਰੇ ਨਾਲੋਂ ਦੂਣੀ ਮਜ਼ਦੂਰੀ ਦੈਹੋਂ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits