Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Pas(u). ਪਸ਼ੂ, ਜਾਨਵਰ, ਡੰਗਰ। animal. ਉਦਾਹਰਨ: ਕੁਦਮ ਕਰੇ ਪਸੁ ਪੰਖੀਆਂ ਦਿਸੈ ਨਾਹੀ ਕਾਲੁ ॥ Raga Sireeraag 5, 73, 2:1 (P: 43).
|
Mahan Kosh Encyclopedia |
ਸੰ. ਪਸ਼ੁ. {ਸੰਗ੍ਯਾ}. ਜੋ ਬੰਨ੍ਹਿਆ ਜਾਵੇ. ਦੇਖੋ, ਪਸ਼ ਧਾ. ਚਾਰ ਪੈਰਾਂ ਵਾਲਾ ਜੀਵ। (2) ਪ੍ਰਾਣੀ। (3) ਯਗ੍ਯ। (4) ਪਸ਼ੁ ਜੇਹਾ ਮੂਰਖ. "ਪਸੁ ਆਪਨ ਹਉ ਹਉ ਕਰੈ". (ਬਾਵਨ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|