Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Pasā-u. 1. ਫੈਲਾਓ, ਪਸਾਰਾ। 2. ਪਰਚਾਰ। 3. ਭਾਵ, 'ਹਾਵ ਭਾਵ'। 4. ਮਿਹਰ, ਬਖਸਿਸ਼, ਦਇਆ, ਕ੍ਰਿਪਾਲਤਾ। 1. expansion. 2. propogate??. 3. 4. favour, mercy. 1. ਉਦਾਹਰਨ: ਕੀਤਾ ਪਸਾਉ ਏਕੋ ਕਵਾਉ ॥ Japujee, Guru ʼnanak Dev, 16:20 (P: 3). 2. ਉਦਾਹਰਨ: ਢਾਢੀ ਕਰੇ ਪਸਾਉ ਸਬਦੁ ਵਜਾਇਆ ॥ Raga Maajh 1, Vaar 27:7 (P: 150). 3. ਉਦਾਹਰਨ: ਸੋਹਣੀ ਮੁਖਿ ਮਣੀ ਸੋਚੈ ਕਰੇ ਰੰਗਿ ਪਸਾਉ ॥ Raga Sireeraag 1, 1, 2:2 (P: 14). 4. ਉਦਾਹਰਨ: ਮਨੁ ਰੰਗਹੁ ਵਡਭਾਗੀਹੋ ਗੁਰੁ ਤੁਠਾ ਕਰੇ ਪਸਾਉ ॥ Raga Sireeraag 4, 67, 2:1 (P: 40).

SGGS Gurmukhi-English Dictionary
[n.] (from Sk. Prasâra) extension, expansion
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਪ੍ਰਸਾਰ. {ਸੰਗ੍ਯਾ}. ਵਿਸ੍ਤਾਰ. ਫੈਲਾਉ. ਪਸਾਰਾ. "ਕੀਤਾ ਪਸਾਉ ਏਕੋ ਕਵਾਉ". (ਜਪੁ)। (2) ਪ੍ਰਚਾਰ. "ਢਾਢੀ ਕਰੇ ਪਸਾਉ ਸਬਦੁ ਵਜਾਇਆ". (ਵਾਰ ਮਾਝ ਮਃ ੧)। (3) ਸੰ. ਪ੍ਰਸਾਦ. ਕ੍ਰਿਪਾ. "ਜਿਸੁ ਪਸਾਇ ਗਤਿ ਅਗਮ ਜਾਣੀ". (ਸਵੈਯੇ ਮਃ ੩. ਕੇ) ਜਿਸ ਦੀ ਕ੍ਰਿਪਾ ਨਾਲ ਅਗਮਗਤਿ ਜਾਣੀ। (4) ਨਿਰਮਲਤਾ. "ਗੁਰੁ ਤੁਠਾ ਕਰੇ ਪਸਾਉ". (ਸ੍ਰੀ ਮਃ੪)। (5) ਪ੍ਰਸੰਨਤਾ. "ਕਰੈ ਰੰਗਿ ਪਸਾਉ". (ਸ੍ਰੀ ਮਃ੧).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits