Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਸੁਆਸਾਂ ਨੂੰ, ਹਵਾ ਦਾ, ਜਿੰਦ ਜਾਨ, ਹਵਾ, ਸੁਆਸ। ਉਦਾਹਰਣ: ਏਕੋ ਪਵਨੁ ਕਹਾ ਕਉਨੁ ਰੋਤਿ॥ {ਗਉ ੫, ੧੧੨, ੨:੨ (188)}। ਪਵਨੁ ਨ ਸਾਧਿਆ ਸਚੁ ਨ ਅਰਾਧਿਆ॥ {ਰਾਮ ੧, ਸਿਗੋ ੬੨:੪ (945)}। ਪਾਪੁ ਪੁੰਨੁ ਦੁਇ ਬੈਲ ਬਿਸਾਹੇ ਪਵਨੁ ਪੂਜੀ ਪਰਗਾਸਿਓ॥ {ਗਉ ਕਬ, ੪੯, ੧:੧ (333)}।

Mahan Kosh Encyclopedia
ਦੇਖੋ, ਪਵਨ। (2) ਪ੍ਰਾਣ. ਸ੍ਵਾਸ. "ਪਵਨੁ ਨ ਸਾਧਿਆ ਸਚੁ ਨ ਅਰਾਧਿਆ". (ਸਿਧਗੋਸਟਿ) "ਮਨੁ ਪਵਨੁ ਦੁਇ ਤੂੰਬਾ ਕਰੀ ਹੈ". (ਗਉ ਕਬੀਰ).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits