Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Pavan. ਹਵਾ। air; breath. ਉਦਾਹਰਨ: ਏਕ ਜੁ ਬਾਤ ਅਨੂਪ ਬਨੀ ਹੈ ਪਵਨ ਪਿਆਲਾ ਸਾਜਿਆ ॥ (ਭਾਵ ਸੁਆਸਾਂ ਦਾ). Raga Sireeraag, Kabir, 3, 3:1 (P: 92). ਉਦਾਹਰਨ: ਅਸੁ ਪਵਨ ਹਸਤਿ ਅਸਵਾਰੀ ॥ (ਹਵਾ ਵਾਂਗ). Raga Gaurhee 5, 81, 2:1 (P: 179). ਉਦਾਹਰਨ: ਕਾਹੂ ਪਵਨ ਧਾਰ ਜਾਤਿ ਬਿਹਾਏ ॥ (ਪ੍ਰਾਣਾਯਾਮ ਕਰਦਿਆਂ). Raga Raamkalee 5, Asatpadee 3, 4:3 (P: 914).
|
SGGS Gurmukhi-English Dictionary |
[1. P. adj. 2. Var.] 1. pure, holy. 2. from Pâvau
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. same as ਪੌਣ wind, air.
|
Mahan Kosh Encyclopedia |
ਸੰ. {ਸੰਗ੍ਯਾ}. ਹਵਾ. ਵਾਯੁ. ਜੋ ਪਵਿਤ੍ਰ ਕਰਦੀ ਹੈ. "ਪਵਨ ਬੁਲਾਰੇ ਮਾਇਆ ਦੇਇ". (ਬਿਲਾ ਮਃ ੫) ਦੇਖੋ, ਮਾਰੁਤ। (2) ਸ੍ਵਾਸ। (3) ਜਲ. "ਅਗਨਿ ਨ ਦਹੈ, ਪਵਨ ਨਹੀ ਮਗਨੈ". (ਗਉ ਕਬੀਰ)। (4) ਮਿੱਟੀ ਦੇ ਭਾਂਡੇ ਪਕਾਉਣ ਦਾ ਆਵਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|