Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
(1) ਅੱਖ ਦੇ ਪੜਦੇ। (2) ਪਲਕ (ਪਲ ਭਰ ਦੇ ਸਮੇਂ ਵਿਚ)। ਉਦਾਹਰਣ: ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭ ਕਿਲਬਿਖ ਕਾਟੈ ਇਕ ਪਲਕਾ॥ {ਸੋਰ ੫, ਵਾਰ ੨੧:੪ (650)}। ਪਲਕਾ ਨ ਲਾਗੈ ਪ੍ਰਿਅ ਪ੍ਰੇਮ ਪਾਗੈ ਚਿਤਵੰਤਿ ਅਨਦਿਨੁ ਪ੍ਰਭ ਮਨਾ॥ {ਆਸਾ ੫, ਛੰਤ ੧੪, ੨:੪ (462)}।

Mahan Kosh Encyclopedia
ਦੇਖੋ, ਪਲਕ ੧. "ਪਲਕਾ ਨ ਲਾਗੈ ਪ੍ਰਿਅਪ੍ਰੇਮ ਪਾਗੈ". (ਆਸਾ ਛੰਤ ਮਃ ੫)। (2) ਪਰ੍‍ਯਕ. ਪਲੰਘ. "ਪਲਕੈਂ ਨ ਲਗੈਂ ਪਲਕਾ ਪੈ ਪਰੇ". (ਚਰਿਤ੍ਰ ੧੮੦).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits