Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Pal. ਸਮੇਂ ਦੀ ਇਕ ਇਕਾਈ, ਪਲਕਾਰੇ/ਅੱਖ ਦੇ ਝਪਕਣ ਜਿਨਾਂ ਸਮਾਂ। moment, unit of time. ਉਦਾਹਰਨ: ਘੜੀ ਮੂਰਤ ਸਿਮਰਤ ਪਲ ਵੰਞਹਿ ਜੀਵਣੁ ਸਫਲੁ ਤਿਥਾਈ ॥ Raga Maajh 5, 45, 1:3 (P: 107). ਉਦਾਹਰਨ: ਪਲ ਪੰਕਜ ਮਹਿ ਕੋਟਿ ਉਧਾਰੇ ॥ Raga Dhanaasaree 1, Asatpadee 2, 7:3 (P: 686).

SGGS Gurmukhi-English Dictionary
[Sk. P. n.] Measure of time, moment, instant
SGGS Gurmukhi-English Data provided by Harjinder Singh Gill, Santa Monica, CA, USA.

English Translation
n.m. a unit of time equal to 22.5 second, a short period of time, instant, moment, trice.

Mahan Kosh Encyclopedia

ਸੰ. {ਸੰਗ੍ਯਾ}. ੨੪ ਸੈਕਂਡ (seconz) ਦਾ ਸਮਾ. "ਪਲ ਭੀਤਰਿ ਤਾਕਾ ਹੋਇ ਉਧਾਰ". (ਸੁਖਮਨੀ)। (2) ਮਾਸ. ਮਾਂਸ. "ਬਹੁ ਭੂਤ ਪਿਸਾਚਨ ਕਾਕਨ ਡਾਕਨਿ ਤੋਖ ਕਰੈ ਪਲ ਮੇ ਪਲ ਸੋਂ". (ਕ੍ਰਿਸਨਾਵ)। (3) ਚਾਰ ਤੋਲਾ ਭਰ ਵਜ਼ਨ। (4) ਤਰਾਜ਼ੂ. ਤੁਲਾ। (5) ਤਰਾਜ਼ੂ ਦਾ ਪਲੜਾ। (6) ਅੱਖ ਦਾ ਪੜਦਾ, ਪਲਕ। (7) ਮੂਰਖ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits