Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muraaré. ਵਾਹਿਗੁਰੂ, ਪ੍ਰਭੂ। God, the Lord. ਉਦਾਹਰਨ: ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥ (ਪ੍ਰਭੂ). Raga Maajh 5, 8, 2:3 (P: 96).
|
Mahan Kosh Encyclopedia |
ਦੇਖੋ- ਪਰੋਣਾ. “ਨਾਉਂ ××× ਮਨ ਮਾਹਿ ਪਰੋਵਣਾ.” (ਵਾਰ ਗੂਜ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|