Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Parai. 1. ਅਗਾਂਹ, ਦੂਰ। 2. ਪਵੇ, ਡਿਗੇ। 3. ਪੈਂਦਾ। 4. ਪਿਆ, ਟਿਕਿਆ। 5. ਹੋ ਜਾਵੇ। 6. ਲਗੇ। 1. beyond, away. 2. falls, seeks shelter. 3. acceptable, auxiliary verb. 4. lying on. 5. cross over. 6. held, function. 1. ਉਦਾਹਰਨ: ਧਰਤੀ ਹੋਰੁ ਪਰੈ ਹੋਰੁ ਹੋਰੁ ॥ Japujee, Guru ʼnanak Dev, 16:11 (P: 3). ਉਦਾਹਰਨ: ਤਿਸ ਤੇ ਪਰੈ ਨਾਹੀ ਕਿਛੁ ਕੋਇ ॥ Raga Gaurhee 5, Sukhmanee 16, 1:3 (P: 283). 2. ਉਦਾਹਰਨ: ਉਨ ਕੀ ਸਰਣਿ ਪਰੈ ਸੋ ਤਰਿਆ ਸੰਤਸੰਗਿ ਪੂਰਨ ਆਸਾ ॥ Raga Gaurhee 5, 131, 2:2 (P: 207). ਉਦਾਹਰਨ: ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥ (ਪਏ, ਡਿਗੇ). Salok, Kabir, 216:2 (P: 1376). 3. ਉਦਾਹਰਨ: ਇਸੁ ਮਾਰੀ ਬਿਨੁ ਥਾਇ ਨ ਪਰੈ ॥ Raga Gaurhee, 5, Asatpadee 5, 6:1 (P: 238). ਉਦਾਹਰਨ: ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ ॥ (ਪੈਂਦੀ ਭਾਵ ਆਉਂਦੀ). Raga Sorath Ravidas, 3, 3:1 (P: 658). 4. ਉਦਾਹਰਨ: ਧਰਨਿ ਪਰੈ ਉਰਵਾਰਿ ਨ ਜਾਈ ॥ Raga Gaurhee, Kabir, 16, 1:2 (P: 326). ਉਦਾਹਰਨ: ਪਿੰਡੁ ਪਰੈ ਤਉ ਪ੍ਰੀਤਿ ਨ ਤੋਰਉ ॥ (ਭਾਵ ਨਸ਼ਟ ਹੋ ਜਾਵੇ). Raga Aaasaa, Kabir, 35, 2:2 (P: 484). 5. ਉਦਾਹਰਨ: ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥ Raga Devgandhaaree 9, 3, 2:2 (P: 536). 6. ਉਦਾਹਰਨ: ਜਿਉ ਬੇਸ੍ਵਾ ਕੇ ਪਰੈ ਅਖਾਰਾ ॥ Raga Bhairo, ʼnaamdev, 8, 3:1 (P: 1165).

Mahan Kosh Encyclopedia

ਪੜੈ। (2) ਦੇਖੋ, ਪਰੇ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits