Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pare. 1. ਪਏ, ਡਿਗੇ। 2. ਗਏ। 3. ਪੈ ਗਏ। 4. ਰਹਿ ਗਏ। 1. fallen. 2. auxiliary verb. 3. auxiliary verb. 4. left.
ਉਦਾਹਰਨਾ:
1. ਸਰਣਿ ਪਰੇ ਕੀ ਰਾਖਹੁ ਸਰਮਾ ॥ Raga Aaasaa 5, So-Purakh, 4, 2:4 (P: 12).
ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ (ਪਏ, ਵਿਚ ਡਿਗੇ). Raga Sorath, Kabir, 2, 4:1 (P: 654).
2. ਇਤਨੇ ਜਨਮ ਭੂਲਿ ਪਰੇ ਸੇ ਜਾ ਪਾਇਆ ਤਾ ਭੂਲੇ ਨਾਹੀ ॥ Raga Gaurhee 3, 35, 3:1 (P: 162).
ਹਾਰਿ ਪਰੇ ਅਬ ਪੂਰਾ ਦੀਜੈ ॥ (ਭਾਵ) ਰਹਿ ਗਏ). Raga Gaurhee, Kabir, 13, 4:2 (P: 326).
3. ਅਗਲੇ ਮੁਏ ਸਿ ਪਾਛੈ ਪਰੇ ॥ Raga Gaurhee 5, 78, 1:1 (P: 178).
ਗੁਰਮਤਿ ਖੋਜ ਪਰੇ ਤਬ ਪਕਰੇ ਧਨੁ ਸਾਬਤੁ ਰਾਸਿ ਉਬਰਿਆ ॥ (ਵਿਚ ਪਏ ਭਾਵ ਲਗੇ). Raga Basant 4, 3, 2:3 (P: 1178).
4. ਜਨਮੁ ਦੋਖ ਪਰੇ ਮੇਰੇ ਪਾਛੇ ਅਬ ਪਕਰੇ ਨਿਹਚਲੁ ਸਾਧੂ ਪਾਇ ॥ Raga Aaasaa 5, 9, 3:1 (P: 373).

SGGS Gurmukhi-English Dictionary
[P. adv.] Beyond
SGGS Gurmukhi-English Data provided by Harjinder Singh Gill, Santa Monica, CA, USA.

English Translation
adv. same as ਪਰ੍ਹਾਂ, farther or further away.

Mahan Kosh Encyclopedia

ਕ੍ਰਿ. ਵਿ. ਦੂਰ. ਪਾਰ. ਪਰ। 2. ਉਸ ਪਾਸੇ। 3. ਬਾਦ. ਪੀਛੇ। 4. ਪੜੇ. ਪਏ. “ਜੇ ਸਤਿਗੁਰਿ ਸਰਣਿ ਪਰੇ.” (ਵਾਰ ਰਾਮ ੨ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits