Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Parī. 1. ਸੁੰਦਰ ਇਸਤ੍ਰੀ ਭਾਵ ਰਾਗਨੀ। 2. ਹੋਈ, ਪਈ। 3. ਗਈ। 4. ਡਿਗੀ। 5. ਹੋ ਗਈ, ਹੋਈ ਭਾਵ ਪਈ। 6. ਭਈ, ਹੋ ਗਈ। 7. ਪਈ ਭਾਵ ਤੁਰ ਪਈ। 1. beautiful woman, consort of measure. 2. became. 3. auxiliary verb. 4. taken, escaped. 5. set. 6. became. 7. followed. 1. ਉਦਾਹਰਨ: ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥ Japujee, Guru ʼnanak Dev, 27:3 (P: 6). 2. ਉਦਾਹਰਨ: ਭਨਤਿ ਨਾਨਕ ਮੇਰੀ ਪੂਰੀ ਪਰੀ ॥ Raga Gaurhee 5, 123, 4:2 (P: 190). ਉਦਾਹਰਨ: ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰੀ ॥ (ਭਾਵ ਸਫਲਤਾ ਮਿਲੀ). Raga Gaurhee 5, Baavan Akhree, 18:8 (P: 253). ਉਦਾਹਰਨ: ਸਮਝਿ ਪਰੀ ਤਉ ਬਿਸਰਿਓ ਗਾਵਨੁ ॥ (ਸਮਝੀ). Raga Aaasaa, Kabir, 11, 3:2 (P: 478). ਉਦਾਹਰਨ: ਭਵਨ ਭਵਨ ਪਵਿਤ੍ਰ ਸਭਿ ਕੀਏ ਜਹ ਧੂਰਿ ਪਰੀ ਜਨ ਪਗੇ ॥ (ਪਈ). Raga ʼnat ʼnaraain 4, 4, 3:2 (P: 976). 3. ਉਦਾਹਰਨ: ਕਾਣਿ ਕਢਨ ਤੇ ਛੂਟਿ ਪਰੀ ॥ Raga Aaasaa 5, 53, 2:2 (P: 384). 4. ਉਦਾਹਰਨ: ਤੁਮ੍ਹ੍ਹਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨਿ ਤੁਮ੍ਹ੍ਹਾਰੈ ਪਰੀ ॥ Raga Goojree 5, 18, 2:1 (P: 499). 5. ਉਦਾਹਰਨ: ਸਾਂਝ ਪਰੀ ਦਹ ਦਿਸ ਅੰਧਿਆਰਾ ॥ Raga Soohee Ravidas, 2, 3:2 (P: 794). 6. ਉਦਾਹਰਨ: ਐਸੀ ਹੋਇ ਪਰੀ ॥ Raga Saarang 5, 137, 1:1 (P: 1230). 7. ਉਦਾਹਰਨ: ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥ Salok, Kabir, 16, 5:1 (P: 1373).

SGGS Gurmukhi-English Dictionary
[P. n.] Fairy, lovely woman
SGGS Gurmukhi-English Data provided by Harjinder Singh Gill, Santa Monica, CA, USA.

English Translation
n.f. fairy, nymph, elf, sprite; fig, very beautiful or graceful woman.

Mahan Kosh Encyclopedia

ਪਈ. ਪੜੀ. "ਕਹੁ ਨਾਨਕ ਮੇਰੀ ਪੂਰੀ ਪਰੀ" (ਬਿਲਾ. ਮਃ ੫)। (2) ਪਰਾਂ (ਪੰਖਾਂ) ਵਾਲਾ. ਪਰਿੰਦਹ. ਪਕ੍ਸ਼ੀ. "ਕਿਸੂ ਪਰੀ ਕੇ ਪੰਖਨ ਲ੍ਯਾਯੋ". (ਗੁਵਿ ੧੦)। (3) ਪੜੀ. ਡਿਗੀ। (4) ਡਿਗੀ ਹੋਈ. "ਪਰੀ ਮੁਦ੍ਰਿਕਾ ਪਾਈ". (ਚਰਿਤ੍ਰ ੬੪)। (5) ਫ਼ਾ. __ ਪਰਸੋਂ. ਆਉਣ ਵਾਲੇ ਦਿਨ ਤੋਂ ਅਗਲਾ ਦਿਨ। (6) ਸੁੰਦਰ ਇਸਤ੍ਰੀ. "ਕੇਤੇ ਰਾਗ ਪਰੀ ਸਿਉ ਕਹੀਅਨਿ". (ਜਪੁ) ਇਸ ਥਾਂ ਪਰੀ ਤੋਂ ਭਾਵ ਰਾਗਿਣੀ ਹੈ। (7) ਅਪਸਰਾ. ਹੂਰ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits